Available Here: Goat Breeding

ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਇਹ ਵੀਡੀਓ ਜਰੂਰ ਵੇਖੋ | Goat Farming Training in Punjab| GADVASU

Dislike 0 Published on 12 Sep 2018

ਜੁਗਰਾਜ ਸਿੰਘ, ਪ੍ਰਧਾਨ, ਬੱਕਰੀ ਪਾਲਣ ਐਸੋਸੀਏਸ਼ਨ, ਪਿੰਡ ਢੱਡੇ, ਬਠਿੰਡਾ, ਪੰਜਾਬ ਤੋਂ ਇਕ ਸਫਲ ਬੱਕਰੀ ਪਾਲਕ ਹਨ| ਉਹ ਇਸ ਵੀਡੀਓ ਰਾਂਹੀ ਓਹਨਾ ਕਿਸਾਨਾਂ ਨੂੰ ਸੁਨੇਹਾ ਦੇ ਰਹੇ ਹਨ ਜਿਹੜੇ ਬੱਕਰੀ ਪਾਲਣ ਦਾ ਕੰਮ ਕਰਨ ਬਾਰੇ ਸੋਚ ਰਹੇ ਹਨ| ਬੱਕਰੀ ਪਾਲਣ ਸ਼ੁਰੂ ਕਰਨ ਤੋਂ ਪਹਿਲਾ ਟ੍ਰੇਨਿੰਗ ਲੈਣਾ ਬਹੁਤ ਜਰੂਰੀ ਹੈ| ਇਸ ਵਿੱਚ ਬੱਕਰੀਆਂ ਦੇ ਸ਼ੈਡ ਬਣਾਉਣ ਤੋਂ ਲੈ ਕੇ ਓਹਨਾ ਦੀ ਫੀਡ ਤੱਕ ਦੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜੇਕਰ ਟ੍ਰੇਨਿੰਗ ਲੈ ਕੇ ਇਹ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ। ਇਸ ਦੀ ਟ੍ਰੇਨਿੰਗ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ|
ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: https://play.google.com/store/apps/details?id=com.cogneesol.apnikhetiapp
ਆਈਫੋਨ: https://appsto.re/in/jWH9ib.i